ਅਕਾਲੀ ਮਹਾਰਥੀਆਂ ਦੀ ਬਚੀ ਸਾਖ਼ ਪਰ ਆਦੇਸ਼, ਜਾਖੜ, ਭੱਠਲ, ਭਗਵੰਤ ਤੇ ਵੜੈਚ ਪਸਤ


ਕਾਂਗਰਸ ਦੇ ਹਾਰਨ ਵਾਲੇ ਵੱਡੇ ਆਗੂ
ਰਾਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਰਵਨੀਤ ਸਿੰਘ ਬਿੱਟੂ ਅਤੇ ਕੇਵਲ ਸਿੰਘ ਢਿੱਲੋਂ
ਸਿਰਫ਼ ਚਾਰ ਮੰਤਰੀ ਜਿੱਤੇ
ਪੰਜਾਬ ਦੇ ਚਾਰ ਮੰਤਰੀਆਂ ਨੂੰ ਹੀ ਜਿੱਤ ਨਸੀਬ ਹੋਈ ਹੈ। ਉਨ੍ਹਾਂ ਵਿੱਚ ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਅਤੇ ਅਜੀਤ ਸਿੰਘ ਕੋਹਾੜ ਸ਼ਾਮਲ ਹਨ।
ਅਕਾਲੀ ਦਲ ਦੇ ਹਾਰੇ ਆਗੂ
ਜਥੇਦਾਰ ਤੋਤਾ ਸਿੰਘ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਨਿਰਮਲ ਸਿੰਘ ਕਾਹਲੋਂ, ਦਰਬਾਰਾ ਸਿੰਘ ਗੁਰੂ, ਜਨਰਲ (ਸੇਵਾਮੁਕਤ) ਜੇ.ਜੇ. ਸਿੰਘ ਆਦਿ ਸ਼ਾਮਲ ਸਨ।
‘ਆਪ’ ਦੇ ਹਾਰੇ ਆਗੂ
ਭਗਵੰਤ ਸਿੰਘ ਮਾਨ, ਹਿੰਮਤ ਸਿੰਘ ਸ਼ੇਰਗਿੱਲ, ਗੁਰਪ੍ਰੀਤ ਸਿੰਘ ਘੁੱਗੀ, ਜਰਨੈਲ ਸਿੰਘ

 

 

fbbg-image

Latest News
Magazine Archive